ਰਾਣਾ ਗੁਰਜੀਤ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ - ਕੈਬਨਿਟ ਮੰਤਰੀ ਰਾਣਾ ਗੁਰਜੀਤ
ਫਗਵਾੜਾ: ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਫਗਵਾੜਾ ਵਿੱਚ ਪੇਡੂ ਤੇ ਸ਼ਹਿਰਾਂ ਦੇ ਵਰਕਰਾਂ ਨੂੰ ਸੰਬੋਧਿਤ ਕਰਦਿਆ, ਉਨ੍ਹਾਂ ਦੀਆਂ ਮੁਸ਼ਿਕਲਾ ਸੁਣੀਆਂ ਤੇ ਉਨ੍ਹਾਂ ਨੇ 2022 ਦੀ ਰਣਨੀਤੀ ਬਾਰੇ ਵੀ ਚਰਚਾ ਕੀਤੀ। ਤਾਂ ਜੋ 2022 ਵਿੱਚ ਕਾਂਗਰਸ ਦੀ ਸਰਕਾਰ ਮੁੜ ਤੋਂ ਬਣਾਈ ਜਾ ਸਕੇ।