ਰਾਮ ਮੰਦਰ ਭੂਮੀ ਪੂਜਨ ਦੀ ਫ਼ਰੀਦਕੋਟ 'ਚ ਮਨਾਈ ਗਈ ਖੁਸ਼ੀ - ਫ਼ਰੀਦਕੋਟ
ਫ਼ਰੀਦਕੋਟ: ਅਯੋਧਿਆ ਵਿੱਚ ਰਾਮ ਮੰਦਰ ਦੇ ਹੋਏ ਭੂਮੀ ਪੂਜਨ ਦੇ ਮੌਕੇ ਸ਼ਹਿਰ ਵਿੱਚ ਵੀ ਹਿੰਦੂ ਭਾਰੀਚਾਰੇ ਦੇ ਲੋਕਾਂ ਨੇ ਖੁਸ਼ੀ ਮਨਾਈ। ਭਾਈਚਾਰੇ ਦੇ ਲੋਕਾਂ ਨੇ ਇੱਕਠੇ ਹੋ ਪਟਾਕੇ ਚਾਲ ਕੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ ਅਤੇ ਲੱਡੂ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ।