ਪੰਜਾਬ

punjab

ਰਾਮ ਮੰਦਰ ਭੂਮੀ ਪੂਜਨ ਦੀ ਬਟਾਲਾ 'ਚ ਮਨਾਈ ਗਈ ਖੁਸ਼ੀ

By

Published : Aug 6, 2020, 4:15 AM IST

ਬਟਾਲਾ: ਅਯੋਧਿਆ ਵਿੱਚ ਰਾਮ ਮੰਦਰ ਦੇ ਹੋਏ ਭੂਮੀ ਪੂਜਨ ਦੇ ਮੌਕੇ ਸ਼ਹਿਰ ਵਿੱਚ ਵੀ ਹਿੰਦੂ ਭਾਰੀਚਾਰੇ ਦੇ ਲੋਕਾਂ ਨੇ ਖੁਸ਼ੀ ਮਨਾਈ। ਭਾਈਚਾਰੇ ਦੇ ਲੋਕਾਂ ਨੇ ਇੱਕਠੇ ਹੋ ਪਟਾਕੇ ਚਾਲ ਕੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ।

ABOUT THE AUTHOR

...view details