BSP ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਢੀ ਗਈ ਰੈਲੀ - ਸ਼੍ਰੋਮਣੀ ਅਕਾਲੀ ਦਲ ਬਾਦਲ
ਕਪੂਰਥਲਾ: ਫਗਵਾੜਾ ਦੇ ਹੁਸ਼ਿਆਰਪੁਰ ਰੋਡ ਵਿਖੇ ਸਥਿਤ ਦਾਣਾ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਇਕ ਵਿਸ਼ਾਲ ਰੈਲੀ ਕੀਤੀ ਗਈ। ਜਿਸਦਾ ਨਾਮ ਅਣਖ ਜਗਾਊ ਰੈਲੀ ਅਤੇ ਰਾਜ ਪੱਧਰੀ ਰੈਲੀ ਦੇ ਵਜੋਂ ਇਸ ਰੈਲੀ ਦਾ ਆਯੋਜਨ ਹੋਵੇਗਾ। ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਅਕਾਰਡੀ ਨੇਟਰ ਆਕਾਸ਼ ਆਨੰਦ ਅਤੇ ਰਾਜ ਸਭਾ ਚ ਦੱਸਿਆ ਸ੍ਰੀ ਰਾਮ ਜੀ ਗੌਤਮ ਸਣੇ ਹੋਰ ਵੀ ਕਈ ਦਿੱਗਜ ਨੇਤਾ ਭਾਗ ਲੈਣਗੇ।