ਸੰਗਰੂਰ ਵੈਨ ਹਾਦਸਾ ਇੱਕ ਦਿਲ ਹਿਲਾਉ ਹਾਦਸਾ: ਰਜਿੰਦਰ ਕੌਰ ਭੱਠਲ - ਸੰਗਰੂਰ ਵੈਨ ਹਾਦਸਾ
ਲੌਂਗੋਵਾਲ ਵਿਖੇ ਬੱਚਿਆਂ ਨਾਲ ਵਾਪਰੀ ਦਰਦਨਾਕ ਘਟਨਾ 'ਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ ਅਤੇ ਪ੍ਰਸ਼ਾਸਨ ਨੂੰ ਸਖ਼ਤ ਸਟੈਂਡ ਲੈ ਕੇ ਇਸ 'ਤੇ ਕਾਰਵਾਈ ਕਰਨੀ ਪਵੇਗੀ।