ਅੰਮ੍ਰਿਤਸਰ ਧਮਾਕਿਆਂ 'ਤੇ ਬੋਲੇ ਵੇਰਕਾ - Raj Kumar Verka
ਅੰਮ੍ਰਿਤਸਰ ਵਿੱਚ ਦੇਰ ਰਾਤ ਲੋਕਾਂ ਵੱਲੋਂ ਧਮਾਕੇ ਮਹਿਸੂਸ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਸੀ। ਪੁਲਿਸ ਵੱਲੋਂ ਇਸ ਨੂੰ ਮਹਿਜ ਅਫ਼ਵਾਹ ਦੱਸਿਆ ਗਿਆ ਹੈ। ਇਸ ਉੱਤੇ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਵੀ ਇਸ ਨੂੰ ਅਫ਼ਵਾਹ ਦੱਸਿਆ ਹੈ ਉਨ੍ਹਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
Last Updated : Mar 15, 2019, 8:44 PM IST