CAT ਦੇ ਫ਼ੈਸਲੇ 'ਤੇ ਰਾਜ ਕੁਮਾਰ ਨੇ ਕੀ ਕਿਹਾ, ਵੇਖੋ ਵੀਡੀਓ - DGP ਦਿਨਕਰ ਗੁਪਤਾ
CAT ਵੱਲੋਂ DGP ਦਿਨਕਰ ਗੁਪਤਾ ਦੇ ਖ਼ਿਲਾਫ਼ ਫ਼ੈਸਲਾ ਸੁਣਾਇਆ ਗਿਆ ਹੈ। ਇਸ ਸਬੰਧੀ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸਰਕਾਰ ਇਸ ਬਾਰੇ ਮਾਹਿਰਾਂ ਨਾਲ ਗੱਲਬਾਤ ਕਰੇਗੀ, ਪੜ੍ਹੇਗੀ ਜਿਸ ਤੋਂ ਬਾਅਦ ਕੋਈ ਫ਼ੈਸਲਾ ਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਹੋਵੇਗਾ ਕਾਨੂੰਨ ਮੁਤਾਬਿਕ ਹੋਵੇਗਾ ਤੇ ਕਾਨੂੰਨ ਆਪਣੇ ਕੰਮ ਕਰੇਗਾ।