ਪਟਿਆਲਾ 'ਚ ਮੀਂਹ ਨੇ ਲੋਕਾਂ ਨੂੰ ਦਿੱਤੀ ਗਰਮੀ ਤੋਂ ਰਾਹਤ - ਮੀਂਹ ਨੇ ਲੋਕਾਂ ਨੂੰ ਦਿੱਤੀ ਰਾਹਤ
ਪਟਿਆਲਾ: ਅੱਤ ਦੀ ਗਰਮੀ ਤੋਂ ਬਾਅਦ ਅੱਜ ਪਟਿਆਲਾ ਸ਼ਹਿਰ 'ਚ ਮੀਂਹ ਨੇ ਦਸਤਕ ਦਿੱਤੀ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਪਟਿਆਲਾ 'ਚ ਲਗਾਤਾਰ ਗਰਮੀ ਪੈਣ ਨਾਲ ਤਾਪਮਾਨ 40 ਡਿਗਰੀ ਤੋ ਪਾਰ ਪਹੁੰਚ ਗਿਆ ਸੀ ਜਿਸ 'ਚ ਮੀਂਹ ਪੈਣ ਨਾਲ ਭਾਰੀ ਗਿਰਾਵਟ ਆਈ ਹੈ। ਸਥਾਨਕ ਵਾਸੀ ਮੀਂਹ ਦੇ ਪੈਣ ਨਾਲ ਬਹੁਤ ਖੁਸ਼ ਹਨ।