ਸੂਬੇ ਵਿੱਚ ਮੀਂਹ ਪੈਣ ਨਾਲ ਘੱਟੇਗਾ ਪਰਾਲੀ ਦਾ ਧੂੰਆਂ: ਡਾ.ਜਿਤੇਂਦਰ - ਸੂਬੇ ਵਿੱਚ ਮੀਂਹ ਪੈਣ ਨਾਲ ਘੱਟੇਗਾ ਪਰਾਲੀ ਦਾ ਧੂੰਆਂ
ਪੰਜਾਬ ਇਸ ਵੇਲੇ ਧੂੰਏ ਨਾਲ਼ ਇੱਕ ਗੈਂਸ ਚੈਂਬਰ ਬਣਿਆ ਹੋਇਆ ਹੈ, ਇਸ ਦੌਰਾਨ ਸੂਬੇ ਦੇ ਕਈ ਇਲਾਕਿਆਂ ਵਿੱਚ ਵੀਰਵਾਰ ਨੂੰ ਜ਼ੋਰਦਾਰ ਮੀਂਹ ਪਿਆ ਅਤੇ ਕਈ ਥਾਂਈ ਹਲਕੀ ਬੂੰਦਾ-ਬਾਂਦੀ ਹੋਈ। ਮੀਂਹ ਨਾਲ ਲੋਕਾਂ ਨੂੰ ਧੂੰਏ ਤੋਂ ਥੋੜੀ ਰਾਹਤ ਮਿਲੀ ਜਾਪਦੀ ਹੈ। ਇਸ ਮੀਂਹ ਨਾਲ਼ ਲੋਕਾਂ ਦੀ ਸਿਹਤ ਤੇ ਕੀ ਫ਼ਰਕ ਪਵੇਗਾ, ਇਸ ਬਾਬਤ ਸਾਡੇ ਸਹਿਯੋਗੀ ਨੇ ਡਾਕਟਰ ਜਿਤੇਂਦਰ ਨਾਲ਼ ਰਾਬਤਾ ਕਾਇਮ ਕੀਤਾ ਤੁਸੀਂ ਵੀ ਸੁਣੋਂ ਕੀ ਕਹਿਣਾ ਹੈ ਡਾਕਟਰ ਸਾਹਬ ਦਾ।