ਪੰਜਾਬ

punjab

ETV Bharat / videos

ਚੰਡੀਗੜ੍ਹ 'ਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ - Rain in Chandigarh

By

Published : May 28, 2020, 10:42 AM IST

ਚੰਡੀਗੜ੍ਹ: ਤਪਦੀ ਗਰਮੀ ਦੇ ਮੌਸਮ 'ਚ ਜਿਥੇ ਇੱਕ ਪਾਸੇ ਪੰਜਾਬ ਰੈਡ ਅਲਰਟ 'ਤੇ ਹੈ ਤਾਂ ਉੱਥੇ ਹੀ ਬੁੱਧਵਾਰ ਨੂੰ ਚੰਡੀਗੜ੍ਹ 'ਚ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਜਾਣਕਾਰੀ ਲਈ ਦੱਸ ਦਈਏ ਕਿ ਮੌਸਮ ਮਾਹਿਰਾਂ ਨੇ ਅੱਜ ਦਾ ਦਿਨ 20 ਸਾਲਾਂ ਵਿੱਚ ਸਭ ਤੋਂ ਗਰਮ ਦਿਨ ਦੱਸਿਆ ਸੀ। ਉਨ੍ਹਾਂ ਵੱਲੋਂ ਆਸਾਰ ਲਗਾਏ ਜਾ ਰਹੀ ਸਨ ਕਿ ਕੁਝ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਤੇਜ਼ ਬਾਰਸ਼ ਹੋ ਸਕਦੀ ਹੈ।

ABOUT THE AUTHOR

...view details