ਪਟਿਆਲਾ: ਮੀਂਹ ਕਾਰਨ ਟ੍ਰੈਫਿਕ ਹੋਇਆ ਪ੍ਰਭਾਵਿਤ - rain effect traffic in patiala
ਪਟਿਆਲਾ ਵਿੱਚ ਮੀਂਹ ਕਾਰਨ ਟ੍ਰੈਫ਼ਿਕ ਪ੍ਰਭਾਵਿਤ ਹੋਈ ਹੈ। ਇਸ ਦੇ ਚਲਦਿਆਂ ਮੀਂਹ ਵਿੱਚ ਵੀ ਟ੍ਰੈਫਿਕ ਪੁਲਿਸ ਆਪਣੀ ਡਿਊਟੀ ਨਿਭਾ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿੱਚ ਮੀਂਹ ਕਈ ਦਿਨਾਂ ਤੋਂ ਲਗਾਤਾਰ ਪੈ ਰਿਹਾ ਹੈ ਜਿਸ ਨਾਲ ਠੰਢਾ ਵਿੱਚ ਵੀ ਵਾਧਾ ਹੋਇਆ ਹੈ।