ਰੇਲ ਕੋਚ ਫ਼ੈਕਟਰੀ ਨੇ 7 ਦਿਨਾਂ 'ਚ ਤਿਆਰ ਕੀਤਾ ਵੇਂਟੀਲੇਂਟਰ - ਰੇਲ ਕੋਚ ਫ਼ੈਕਟਰੀ
ਕਪੂਰਥਲਾ: ਕੋਰੋਨਾ ਵਾਇਰਸ ਦੇ ਚਲਦੇ ਭਾਰਤ ਦੀ ਰੇਲ ਕੋਚ ਫ਼ੈਕਟਰੀ ਰੇਲ ਡਿੱਬਾ ਬਣਾਉਣ ਤੋਂ ਇਲਾਵਾ ਹੁਣ ਐਂਮਰਜੈਂਸੀ ਵਿੱਚ ਮੈਡੀਕਲ ਫੀਲਡ ਵਿੱਚ ਵੀ ਆਪਣੇ ਆਪ ਨੂੰ ਸਾਬਿਤ ਕਰ ਰਹੀ ਹੈ। ਰੇਲ ਕੋਚ ਫ਼ੈਕਟਰੀ ਦੇ ਪ੍ਰਬੰਧਕ ਮੈਡੀਕਲ ਸੁਪਰਵੀਜ਼ਨ ਨੇ 7 ਦਿਨਾਂ ਵਿੱਚ ਵੇਂਟੀਲੇਂਟਰ ਬਣਿਆ ਹੈ ਜਿਸ ਦਾ ਨਾਂਅ ‘ਜੀਵਨ’ ਰੱਖਿਆ ਗਿਆ ਹੈ। ਜੀ.ਐਮ ਰਵਿੰਦਰ ਗੁਪਤਾ ਨੇ ਦੱਸਿਆ ਕਿ ਵੇਂਟੀਲੇਂਟਰ ਦਾ ਡਿਜ਼ਾਇਨ ਇੱਕ ਮੂਲ ਡਿਜ਼ਾਇਨ ਹੈ ਤੇ ਇਸ ਦੀ ਇੱਕ ਨਿਯਮਤ ਵੇਂਟੀਲੇਟਰ ਨਾਲੋਂ ਲਾਗਤ ਬਹੁਤ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵੇਂਟੀਲੇਂਟਰ ਨੂੰ ਸੁਵਿਧਾ ਅਨੁਸਾਰ ਸੂਟਕੇਸ ਵਿੱਚ ਪੈਕ ਕਰਕੇ ਵੀ ਲਜਾਇਆ ਜਾ ਸਕਦਾ ਹੈ। ਰ