ਅੰਮ੍ਰਿਤਸਰ ਦੇ ਜੋੜਾ ਫਾਟਕ 'ਤੇ ਰੇਲ ਹਾਦਸਾ ਹੋਣ ਤੋਂ ਬਚਿਆ - amritsar train accident
ਜੋੜਾ ਫਾਟਕ 'ਤੇ ਇੱਕ ਵਾਰ ਫਿਰ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਦਰਅਸਲ ਜੋੜਾ ਫਾਟਕ 'ਤੇ ਗੇਟ ਮੈਨ ਵੱਲੋਂ ਫਾਟਕ ਨੂੰ ਬੰਦ ਕੀਤਾ ਗਿਆ ਸੀ, ਪਰ ਇੱਕ ਪਾਸੇ ਦਾ ਫਾਟਕ ਬੰਦ ਨਹੀਂ ਹੋਇਆ। ਇਸ ਦੌਰਾਨ ਟ੍ਰੇਨ ਆਉਣ 'ਤੇ ਉੱਥੇ ਮੌਜੂਦ ਲੋਕਾਂ ਨੂੰ ਹਟਾਇਆ ਗਿਆ।