ਮੁਕਤਸਰ ਸ਼ਹਿਰ ਦੇ ਮੁਹੱਲੇ ਚ ਨਸ਼ੇ ਨੂੰ ਲੈ ਕੇ ਛਾਪੇਮਾਰੀ - ਮੁਕਤਸਰ ਸ਼ਹਿਰ ਦੇ ਮੁਹੱਲੇ ਚ ਨਸ਼ੇ ਨੂੰ ਲੈ ਕੇ ਛਾਪੇਮਾਰੀ
ਸ਼੍ਰੀ ਮੁਕਤਸਰ ਸਾਹਿਬ :ਬਠਿੰਡਾ ਦੇ ਐਸ.ਟੀ.ਐਫ ਦੀ ਟੀਮ ਨੇ ਮੁਕਤਸਰ ਸ਼ਹਿਰ ਦੇ ਵੱਖ-2 ਮੋਹਲਿਆਂ ਵਿੱਚ ਨਸ਼ੇ ਦੀ ਤਸਕਰੀ ਕਰਨ ਦੀ ਗੁਪਤ ਸੂਚਨਾ ਦੇ ਅਧਾਰ ਛਾਪੇਮਾਰੀ ਕੀਤੀ। ਪਰ ਉਸ ਛਾਪੇਮਾਰੀ ਵਿੱਚ ਡੀ.ਐਸ.ਪੀ ਨੂੰ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ। ਡੀ.ਐਸ.ਪੀ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਮੁੱਹਲੇ ਵਿੱਚ ਨਸ਼ਾ ਕਰਨ ਵਾਲਾ ਨੋਜਵਾਨ ਮਿਲਿਆ ਜੋ ਨਸ਼ਾ ਛੱਡਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਉਸ ਨੋਜਵਾਨ ਦੀ ਪੂਰੀ ਮਦਦ ਕਰਨਗੇ।