ਪੰਜਾਬ

punjab

ਸੁਖਬੀਰ ਬਾਦਲ ਕਰ ਰਹੇ ਗੰਦੀ ਸਿਆਸਤ ਤੇ ਰਾਜਨੀਤੀ: ਰਾਘਵ ਚੱਡਾ

By

Published : Nov 28, 2021, 5:01 PM IST

Published : Nov 28, 2021, 5:01 PM IST

Updated : Nov 28, 2021, 5:08 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ (Aam Admi party) ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਡਾ (Raghav chadda) ਨੇ ਕਿਹਾ ਕਿ ਸੁਖਬੀਰ ਬਾਦਲ ਗੰਦੀ ਸਿਆਸਤ ਤੇ ਰਾਜਨੀਤੀ ਤੋਂ ਬਾਜ਼ ਨਹੀ ਆ ਰਹੇ। ਸੁਖਬੀਰ ਬਾਦਲ ਵੱਲੋਂ ਭਗਵੰਤ ਮਾਨ ਦੇ ਕਰੈਕਟ 'ਤੇ ਸਵਾਲ ਚੁੱਕ ਰਹੇ ਹਨ, ਜੋ ਕਿ ਗਲਤ ਹਨ, ਮੈ ਦੱਸਣਾ ਚਾਹੁੰਦਾ ਹਾਂ ਕਿ ਇਸ ਸਮੇਂ ਪੰਜਾਬ ਦੀ ਜਨਤਾ 'ਆਪ' ਵਾਂਗੂ ਵਿਕਾਸ ਚਾਹੁੰਦੀ ਹੈ। ਇਸ ਸਮੇਂ ਸ੍ਰੋਂਮਣੀ ਅਕਾਲੀ ਦਲ ਦੀ ਹਾਲਤ ਦਿਨ ਪਰ ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਜਿਸ ਕਰਕੇ ਸੁਖਬੀਰ ਬਾਦਲ ਆਪਣੀ ਪਾਰਟੀ ਨੂੰ ਸੰਭਾਲਣ, ਜਿੰਨੀ ਸ੍ਰੋਂਮਣੀ ਅਕਾਲੀ ਦਲ ਪੰਜਾਬ ਵਿੱਚ ਬਦਨਾਮ ਹੈ। ਸਾਇਦ ਹੀ ਕੋਈ ਪਾਰਟੀ ਇੰਨੀ ਬਦਨਾਮ ਹੋਣੀ, ਜਿਸ ਤਰ੍ਹਾਂ ਬੇਅਦਬੀ ਤੇ ਨਸ਼ੇ ਦੇ ਇਲਜ਼ਾਮ ਸ੍ਰੋਂਮਣੀ ਅਕਾਲੀ ਦਲ 'ਤੇ ਲੱਗੇ ਹਨ। ਸੋ ਉਹ ਆਪਣੀ ਪਾਰਟੀ ਸੰਭਾਲ ਸਾਡੀ ਪਾਰਟੀ 'ਤੇ ਹਮਲੇ ਕਰਨੇ ਬੰਦ ਕਰਨ।
Last Updated : Nov 28, 2021, 5:08 PM IST

ABOUT THE AUTHOR

...view details