ਪੰਜਾਬ

punjab

ETV Bharat / videos

ਇਸ ਤਸਵੀਰ ਤੋਂ ਬਾਅਦ ਰਾਕੇਸ਼ ਟਿਕੈਤ 'ਤੇ ਉੱਠੇ ਸਵਾਲ - ਟੀ-ਸਰਟ 'ਤੇ ਛਪੀ ਭਿੰਡਰਾਂ ਵਾਲੇ ਦੀ ਤਸਵੀਰ

By

Published : Oct 6, 2021, 8:46 PM IST

ਲਖਨਊ: ਕਿਸਾਨ ਅੰਦੋਲਨ ਨੂੰ ਲੈ ਕੇ ਕਈਂ ਵਾਰ ਖਾਲਿਸਤਾਨ ਸਬਦ ਦਾ ਜ਼ਿਕਰ ਹੋ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦਾ ਸਿਲਸਿਲਾ ਲਗਭਗ ਇੱਕ ਸਾਲ ਤੋਂ ਚਲਦਾ ਆ ਰਿਹਾ ਹੈ। ਪਰ ਇਸ ਦਾ ਕੋਈ ਵੀ ਹੱਲ ਨਿੱਕਲਦਾ ਦਿਖਾਈ ਨਹੀਂ ਦੇ ਰਿਹਾ। ਫਿਲਹਾਲ ਪੱਤਰਕਾਰਾਂ ਨੇ ਰਾਕੇਸ਼ ਟਿਕੈਤ ਨੂੰ ਇੱਕ ਨੌਜਵਾਨ ਦੀ ਟੀ-ਸਰਟ 'ਤੇ ਛਪੀ ਭਿੰਡਰਾਂ ਵਾਲੇ ਦੀ ਤਸਵੀਰ ਨੂੰ ਲੈ ਕੇ ਸਵਾਲ ਕੀਤਾ ਜਿਸਨੂੰ ਲੈ ਕੇ ਵਬਾਲ ਹੋ ਗਿਆ।

ABOUT THE AUTHOR

...view details