BS ਘੁੰਮਣ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਸਾਂਝੇ ਕੀਤੇ ਆਪਣੇ ਵਿਚਾਰ - PUNJABI UNIVERSITY VICE CHANCELLOR ENSHRINE WITH FIRST JATHA
ਪੰਜਾਬੀ ਯੂਨਿਵਰਸੀਟੀ ਦੇ ਵਾਇਸ ਚਾਂਸਲਰ ਬੀ.ਐੱਸ ਘੁੰਮਣ ਸ਼ਨੀਵਾਰ ਨੂੰ ਰਵਾਨਾ ਹੋਏ ਪਹਿਲੇ ਜੱਥੇ ਦਾ ਹਿਸਾ ਬਣੇ। ਉਨ੍ਹਾਂ ਵੱਲੋਂ ਪਹਿਲੇ ਜੱਥੇ ਨਾਲ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰਦੁਆਰਾ ਕਰਤਾਪੁਰ ਸਾਹਿਬ ਦੇ ਦਰਸ਼ਨ ਕੀਤੇ ਤੇ ਜਥੇ ਨਾਲ ਆਨੰਦ ਮਾਨਿਆ। ਜਾਣਕਾਰੀ ਲਈ ਦੱਸ ਦਈਏ ਕਿ ਇਸ ਜੱਥੇ ਵਿੱਚ ਕਈ ਸਿਆਸੀ ਆਗੂ ਸਣੇ ਵੱਡੀ ਸ਼ਖ਼ਸ਼ੀਅਤਾਂ ਨੇ ਗੁਰੂ ਨਾਨਕ ਸਾਹਿਦ ਦੇ ਪਾਵਨ ਗੁਰਦੁਆਰਾ ਸਾਹਿਤ ਦੇ ਦਰਸ਼ਨ ਕੀਤੇ।