ਪੰਜਾਬ

punjab

ETV Bharat / videos

ਪੰਜਾਬ ਭਵਨ 'ਚ ਵਿਧਾਇਕਾਂ ਨੂੰ ਕਮਰੇ ਨਾ ਦੇਣ 'ਤੇ ਭੱਖੀ ਸਿਆਸਤ - ਵਿਧਾਇਕ ਫਤਹਿਜੰਗ ਬਾਜਵਾ

By

Published : Mar 3, 2020, 3:26 PM IST

ਕਾਂਗਰਸੀ ਵਿਧਾਇਕ ਪਰਮਿੰਦਰ ਪਿੰਕੀ ਤੇ ਨਿਰਮਲ ਸਿੰਘ ਸ਼ੁਤਰਾਨਾ ਨੂੰ ਦਿੱਲੀ ਦੇ ਪੰਜਾਬ ਭਵਨ 'ਚ ਕਮਰਾ ਨਾ ਮਿਲਣ ਤੋਂ ਬਾਅਦ ਸਿਆਸਤ ਭੱਖਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਹੀ ਆਪਣੀ ਸਰਕਾਰ ਨੂੰ ਘੇਰਦੇ ਨਜ਼ਰ ਆਏ। ਵਿਧਾਇਕ ਫਤਹਿਜੰਗ ਬਾਜਵਾ ਤੇ ਪਰਮਿੰਦਰ ਪਿੰਕੀ ਨੇ ਰਜਨੀਸ਼ ਮੈਣੀ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਜਦਕਿ ਵਿਧਾਇਕਾਂ ਨੂੰ ਕਮਰੇ ਨਹੀਂ ਦਿੱਤੇ ਜਾਂਦੇ। ਮਾਮਲਾ ਭੱਖਦਾ ਵੇਖ ਸਪੀਕਰ ਰਾਣਾ ਕੇਪੀ ਵੱਲੋਂ ਮੁੱਖ ਸਕੱਤਰ ਸਮੇਤ ਅਫ਼ਸਰਾਂ ਨੂੰ ਤਲਬ ਕਰ ਦਿੱਤਾ ਗਿਆ ਹੈ।

ABOUT THE AUTHOR

...view details