ਪੰਜਾਬ ਪੁਲਿਸ ਨੇ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਯੋਧਿਆਂ ਨੂੰ ਕੀਤਾ ਯਾਦ - ਸੀਰਪੀਐਫ਼
1959 ਵਿੱਚ ਭਾਰਤ-ਚੀਨ ਸਰਹੱਦ ਉੱਤੇ ਸ਼ਹੀਦ ਹੋਈ ਇੱਕ ਸੀਰਪੀਐਫ਼ ਦੇ ਨੌਜਵਾਨਾਂ ਦੀ ਟੁਕੜੀ ਦੀ ਯਾਦ ਵਿੱਚ ਹਰ ਸਾਲ 21 ਅਕਤੂਬਰ ਨੂੰ ਯਾਦ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਦੀ ਪੁਲਿਸ ਲਾਈਨ ਵਿੱਖੇ ਦੇਸ਼ ਲਈ ਸ਼ਹੀਦ ਹੋਣ ਵਾਲੇ ਯੋਧਿਆਂ ਦੀ ਯਾਦ ਵਿੱਚ ਯਾਦ ਦਿਵ ਮਨਾਇਆ ਗਿਆ।