ਵਿਦੇਸ਼ ਜਾਣ ਵਾਲੇ ਨੌਜਵਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ - ਚਰਨਜੀਤ ਸਿੰਘ ਚੰਨੀ ਐਲ.ਪੀ.ਯੂ, ਫਗਵਾੜਾ
ਜਲੰਧਰ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਲ.ਪੀ.ਯੂ, ਫਗਵਾੜਾ, ਕਪੂਰਥਲਾ ਵਿਖੇ ਇੱਕ ਵਿਸ਼ਾਲ ਸਮਾਗਮ ਦੌਰਾਨ ਨੌਜਵਾਨਾਂ ਲਈ ਪੰਜਾਬ ਸਰਕਾਰ ਰੁਜ਼ਗਾਰ ਗਾਰੰਟੀ ਸਕੀਮ ਦੀ ਸ਼ੁਰੂਆਤ ਕੀਤੀ। ਜਿਸ ਦੌਰਾਨ ਚੰਨੀ ਨੇ ਨੌਜਵਾਨਾਂ ਲਈ ਵੱਡੇ ਐਲਾਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਜਿਹੜੇ ਨੌਜਵਾਨ ਆਈਲੈਂਟਸ ਤੇ ਪੀ.ਟੀ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਪੰਜਾਬ ਸਰਕਾਰ ਫ਼ਰੀ ਆਈਲੈਂਟਸ ਤੇ ਪੀ.ਟੀ.ਈ ਦਾ ਕੋਰਸ ਕਰਵਾਏਗੀ। ਇਸ ਤੋਂ ਇਲਾਵਾਂ ਵਿਦੇਸ਼ ਜਾਣ ਲਈ ਪੰਜਾਬ ਸਰਕਾਰ ਏਜੰਟ ਸਿਸਟਮ ਬੰਦ ਕਰੇਗੀ।
Last Updated : Jan 5, 2022, 3:58 PM IST