ਪੰਜਾਬ

punjab

ETV Bharat / videos

ਮਾਤਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਭਿਓਰਾ ਦੀ ਪੈਰੋਲ ਅਰਜ਼ੀ ਖਾਰਿਜ

By

Published : Feb 6, 2020, 10:31 PM IST

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਦੇ ਮੁੱਖ ਦੋਸ਼ੀ ਪਰਮਜੀਤ ਸਿੰਘ ਭਿਓਰਾ ਬੁੜੈਲ ਜੇਲ੍ਹ ਵਿੱਚ ਬੰਦ ਹੈ। ਭਿਓਰਾ ਨੇ ਆਪਣੇ ਮਾਤਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਹਾਈਕੋਰਟ ਵਿੱਚ ਪੈਰੋਲ ਅਰਜ਼ੀ ਦਾਖ਼ਲ ਕੀਤੀ ਸੀ ਪਰ ਹਾਈਕੋਰਟ ਵੱਲੋਂ ਭਿਓਰਾ ਦੀ ਅਰਜ਼ੀ ਖ਼ਾਰਿਜ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਪਰਮਜੀਤ ਸਿੰਘ ਭਿਓਰਾ ਪੈਰੋਲ ਲਈ ਅਰਜ਼ੀ ਬੀਤੀ 31 ਜਨਵਰੀ ਨੂੰ ਦਾਖ਼ਿਲ ਕੀਤੀ ਸੀ।

For All Latest Updates

ABOUT THE AUTHOR

...view details