ਜਮਹੂਰੀ ਕਿਸਾਨ ਸਭਾ ਨੇ ਸਰਕਾਰ ਖਿਲਾਫ਼ ਖੋਲਿਆ ਮੋਰਚਾ - ਜਮਹੂਰੀ ਕਿਸਾਨ ਸਭਾ ਨੇ ਸਰਕਾਰ ਖ਼ਿਲਾਫ਼ ਖੋਲਿਆ ਮੋਰਚਾ
ਪਠਾਨਕੋਟ ਵਿੱਚ ਜਮਹੂਰੀ ਕਿਸਾਨ ਸਭਾ ਵੱਲੋਂ ਸ਼ਨੀਵਰ ਨੂੰ ਕਿਸਾਨਾਂ ਦੇ ਹੱਕ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਆਪਣੀਆਂ ਮੁਸ਼ਕਲਾਂ ਦੀ ਚਰਚਾ ਕੀਤੀ ਅਤੇ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ ਕਰਦੇ ਹੋਏ ਕਿਸਾਨਾਂ ਦੀ ਇੱਕ ਇਕਾਈ ਦਾ ਕੀਤਾ ਗਠਨ ਕੀਤਾ। ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਨਹਿਰੀਕਰਨ ਕਰੇ ਤਾਂ ਜੋ ਕਿਸਾਨ ਲੱਖਾਂ ਰੁਪਏ ਦੇ ਟਿਊਬਲ ਨਾ ਲਗਾ ਕੇ ਨਹਿਰਾਂ ਦੇ ਪਾਣੀ ਦਾ ਇਲਤੇਮਾਲ ਕਰ ਸਕਣ।