ਸਫ਼ਾਈ ਕਰਮਚਾਰੀਆਂ ਵੱਲੋਂ ਬੱਸ ਅੱਡੇ ਅੱਗੇ ਧਰਨਾ - ਦਲਿਤ ਸਮਾਜ ਦੀ ਕਲਾਸ ਫੋਰਥ ਯੂਨੀਅਨ
ਦਲਿਤ ਸਮਾਜ ਦੀ ਕਲਾਸ ਫੋਰਥ ਯੂਨੀਅਨ ਵੱਲੋਂ ਪਟਿਆਲਾ ਦੇ ਬੱਸ ਅੱਡੇ 'ਤੇ ਧਰਨਾ ਲਗਾਇਆ ਗਿਆ। ਧਰਨਾਕਾਰੀਆਂ ਦੀ ਮੁੱਖ ਮੰਗ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਲੰਮੇ ਸਮੇਂ ਤੋਂ ਸਫ਼ਾਈ ਸੇਵਕ ਕਰਮਚਾਰੀਆਂ ਦਾ ਈ.ਪੀ.ਐੱਫ. ਤੇ ਸੀ.ਪੀ.ਐੱਫ. ਨਹੀਂ ਦਿੱਤਾ ਜਾ ਰਿਹਾ।