ਪੰਜਾਬ

punjab

ETV Bharat / videos

ਮਕਾਨ ਦੀ ਕੁਰਕੀ ਰੁਕਵਾ ਕੇ ਫੁਕਿਆ ਮੋਦੀ ਅਤੇ ਅੰਬਾਨੀ ਅਡਾਨੀ ਦਾ ਪੁਤਲਾ - protest against pm modi

By

Published : Dec 17, 2020, 3:14 PM IST

ਮਾਨਸਾ: ਜ਼ਿਲ੍ਹੇ ਵਿੱਚ ਬੈਂਕ ਵੱਲੋਂ ਪੁਲਿਸ ਸੁਰੱਖਿਆ ਨੂੰ ਨਾਲ ਲੈ ਕੇ ਇੱਕ ਘਰ ਦੀ ਕੁਰਕੀ ਕਰਣ ਦੇ ਵਿਰੋਧ ਵਿੱਚ ਸੀਪੀਆਈਐਮਐਲ ਅਤੇ ਮਜਦੂਰ ਜੱਥੇਬੰਦੀਆਂ ਦੇ ਵੱਲੋਂ ਪ੍ਰਧਾਨਮੰਤਰੀ ਮੋਦੀ, ਅੰਬਾਨੀ ਅਡਾਨੀ ਦਾ ਪੁਤਲਾ ਫੂਕ ਕੇ ਰੋਸ਼ ਪ੍ਰਦਰਸਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਾਰਾ ਕੰਮ-ਕਾਜ ਖ਼ਤਮ ਹੋ ਰਿਹਾ ਹੈ ਅਤੇ ਕਾਰਪੋਰੇਟ ਘਰਾਣੀਆਂ ਨੂੰ ਅਰਬਾਂ ਦਾ ਲੂਣ, ਸੁੰਦਰਤਾ ਦੇ ਕੇ ਵੀ ਵਾਪਸ ਨਹੀਂ ਲਿਆ ਜਾ ਰਿਹਾ ਪਰ ਗਰੀਬ ਦੇ ਘਰ ਦੀ ਸਰਕਾਰ ਨੀਲਾਮੀ ਕਰ ਰਹੀ ਹੈ।

ABOUT THE AUTHOR

...view details