'ਆਪ' ਤੋਂ ਵੱਖ ਹੋਏ ਆਗੂਆਂ ਕੋਲ ਨਹੀਂ ਕੋਈ ਵਿਚਾਰ ਧਾਰਾ: ਪ੍ਰੋ. ਸਾਧੂ ਸਿੰਘ - punjab news
ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਦਿੱਤਾ ਆਪਣੇ 5 ਸਾਲਾਂ ਦਾ ਬਿਓਰਾ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਲੋਕਾਂ ਦੀ ਜ਼ਿਾਅਦਾ ਸੇਵਾ ਕਰਨ ਦਾ ਮਿਲਿਆ ਮੌਕਾ। ਇਸ ਤੋਂ ਇਲਾਵਾ ਉਨ੍ਹਾਂ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋਏ ਆਗੂਆਂ 'ਤੇ ਵੀ ਸਾਧਿਆ ਨਿਸ਼ਾਨਾ। ਕਿਹਾ, ਪਾਰਟੀ ਤੋਂ ਵੱਖ ਹੋਏ ਆਗੂਆਂ ਕੋਲ ਨਾ ਹੀ ਕੋਈ ਵਿਚਾਰ ਧਾਰਾ ਹੈ ਤੇ ਨਾ ਕੋਈ ਰਣਨੀਤੀ ਹੈ।