ਪੰਜਾਬ

punjab

By

Published : Sep 12, 2019, 8:25 AM IST

ETV Bharat / videos

ਇਤਿਹਾਸਿਕ ਸੋਢਲ ਮੇਲੇ ਦੀਆਂ ਤਿਆਰੀਆਂ ਸ਼ੁਰੂ

ਜਲੰਧਰ ਦਾ ਇਤਿਹਾਸਿਕ ਸੋਢਲ ਮੇਲਾ ਸ਼ੁਰੂ ਹੋ ਗਿਆ ਹੈ। ਇਸ ਮੇਲੇ ਵਿੱਚ 20 ਲੱਖ ਤੋਂ ਉੱਪਰ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਜਲੰਧਰ ਪ੍ਰਸ਼ਾਸਨ ਅਤੇ ਸੋਡਲ ਮੰਦਰ ਟਰੱਸਟ ਨੇ ਮੇਲੇ ਵਿੱਚ ਸ਼ਰਧਾਲੂਆਂ ਦੇ ਦਰਸ਼ਨ ਲਈ ਆਰਾਮ ਤੇ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਇਸ ਮੇਲੇ ਲਈ ਜਲੰਧਰ ਪੁਲਿਸ ਸ਼ਰਧਾਲੂਆਂ ਦੀ ਸੁਰੱਖਿਆ ਲਈ ਸੀਸੀਟੀਵੀ ਅਤੇ ਠੀਕ ਨਾਲ ਦਰਸ਼ਨ ਦਾ ਇੰਤਜ਼ਾਮ ਕੀਤਾ ਹੋਇਆ ਹੈ।

ABOUT THE AUTHOR

...view details