ਸੰਸਦ ਪ੍ਰਨੀਤ ਕੌਰ ਨੇ ਡੀ.ਸੀ. ਨੂੰ ਜਾਰੀ ਕੀਤੇ ਆਦੇਸ਼ - ਪਟਿਆਲਾ ਡੀ.ਸੀ.
ਪਟਿਆਲਾ ਤੋਂ ਸੰਸਦ ਪ੍ਰਨੀਤ ਕੌਰ ਨੇ ਵੀਡੀਓ ਕਾਲਿੰਗ ਰਾਹੀਂ ਪਟਿਆਲਾ ਦੇ ਡੀ.ਸੀ. ਕੁਮਾਰ ਅਮਿਤ ਨੂੰ ਗਰੀਬੀ ਰੇਖਾ ਅਧਿਨ ਆਉਂਦੀਆਂ ਔਰਤਾਂ ਨੂੰ ਮੁਫਤ ਸੈਨੇਟਰੀ ਨੈਪਕਿਨ ਮੁਹੱਈਆ ਕਰਾਵਾਂਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪਿਛੜੇ ਇਲਾਕਿਆਂ ਵਿੱਚ ਰਹਿਣ ਵਾਲੀਆਂ ਔਰਤਾਂ ਲਈ ਮੁੱਢਲੀ ਸਫਾਈ ਦੀਆਂ ਸਹੂਲਤਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਸਾਲ 2018 ਵਿੱਚ ਆਰੰਭ ਕੀਤੇ ਗਏ ਪਾਕੀਜ਼ਾ ਪ੍ਰੋਜੈਕਟ ਜ਼ਰੀਏ ਮੁਫਤ ਸੈਨੇਟਰੀ ਨੈਪਕਿਨ ਮੁਹੱਈਆ ਕਰਾਵਾਂਗੇ।