ਲਾਂਘੇ 'ਤੇ ਫੀਸ ਦੇਣ ਲਈ ਕੇਂਦਰ ਤੇ ਸੂਬਾ ਸਰਕਾਰ ਬਣਾਵੇ ਫ਼ੰਡ: ਚੰਦੂਮਾਜਰਾ - kartarpur corridor latest news
ਕਰਤਾਰਪੁਰ ਲਾਂਘੇ ਦੇ ਸ਼ੁਰੂ ਹੋਣ ਨੂੰ ਲੈ ਕੇ ਵੀਰਵਾਰ ਨੂੰ ਭਾਰਤ-ਪਾਕਿ ਸਰਕਾਰਾਂ ਵੱਲੋਂ ਸਮਝੌਤੇ 'ਤੇ ਦਸਤਖਤ ਹੋਣ ਜਾ ਰਹੇ ਹਨ। ਦੱਸ ਦਈਏ ਕਿ ਕਰਤਾਰਪੁਲ ਲਾਂਘੇ ਦੀ ਯਾਤਰਾ 'ਤੇ ਕਰ ਵੱਜੋਂ ਸੰਗਤਾਂ ਨੂੰ 20 ਡਾਲਰ ਦੀ ਫੀਸ ਦੇਣੀ ਪਵੇਗੀ। ਇਸ ਫੀਸ ਨੂੰ ਲੈ ਕੇ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਵਿਚਾਰ ਮੀਡੀਆ ਨੂੰ ਦੱਸੇ ਹਨ। ਕੀ ਕਿਹਾ ਹੈ ਉਨ੍ਹਾਂ ਨੇ ਇਸ ਬਾਰੇ ਉਸ ਲਈ ਵੇਖੋ ਵੀਡੀਓ..