84 ਮਾਮਲੇ 'ਤੇ ਸੈਮ ਪਿਤ੍ਰੋਦਾ ਦੇ ਬਿਆਨ ਤੇ ਬੋਲੇ ਬਾਦਲ, 'ਉਨ੍ਹਾਂ ਨੇ ਹੀ ਕਰਵਾਏ ਦੰਗੇ' - 1984 ਸਿੱਖ ਕਤਲੇਆਮ
ਕਾਂਗਰਸੀ ਆਗੂ ਸੈਮ ਪਿਤਰੋਦਾ ਵਲੋਂ 1984 ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਪਲਟਵਾਰ ਕਰਦਿਆਂ ਕਿਹਾ ਕਿ ਦੰਗੇ ਹੋਏ ਹੀ ਨਹੀਂ ਸੀ ਕਤਲੇਆਮ ਹੋਇਆ ਸੀ। ਬਾਦਲ ਨੇ ਕਿਹਾ ਕਿ ਦੰਗੇ ਕਰਵਾਏ ਹੀ ਇਨ੍ਹਾਂ ਨੇ ਸੀ।