ਪੰਜਾਬ

punjab

ਕਿਸਾਨਾਂ ਦੇ ਹੱਕ 'ਚ ਨਿੱਤਰੇ ਪਾਲੀਵੁੱਡ ਸਿਤਾਰੇ, ਕਿਸਾਨਾਂ ਦੀ ਰੈਲੀ 'ਚ ਪੁੱਜੇ ਯੋਗਰਾਜ ਸਿੰਘ

By

Published : Oct 5, 2020, 4:43 PM IST

Published : Oct 5, 2020, 4:43 PM IST

ਮੋਗਾ: ਖੇਤੀ ਸੁਧਾਰ ਕਾਨੂੰਨ ਦੇ ਖਿਲਾਫ ਕਿਸਾਨਾਂ ਦਾ ਧਰਨਾ 12 ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਹੁਣ ਪੰਜਾਬੀ ਫਿਲਮ ਜਗਤ ਦੇ ਸਿਤਾਰੇ ਅਤੇ ਪੰਜਾਬੀ ਗਾਇਕ ਵੀ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ। ਅੱਜ ਪਾਲੀਵੁੱਡ ਦੇ ਅਦਾਕਾਰ ਤੇ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਕਿਸਾਨਾਂ ਦੀ ਰੈਲੀ 'ਚ ਹਿੱਸਾ ਲੈਣ ਲਈ ਮੋਗਾ ਪੁੱਜੇ। ਮੀਡੀਆ ਨਾਲ ਰੁਬਰੂ ਹੁੰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰਦੇ ਹਾਂ। ਅਸੀਂ ਪੰਜਾਬ ਦੀ ਧਰਤੀ 'ਤੇ ਕਿਸੇ ਦਾ ਪੈਰ ਨਹੀਂ ਪੈਂਣ ਦਵਾਂਗੇ, ਭਾਵੇ ਉਹ ਕੋਈ ਬਾਹਰ ਦਾ ਵਿਅਕਤੀ ਹੋਵੇ ਜਾਂ ਕਾਰਪੋਰੇਟ ਘਰਾਣੇ।

ABOUT THE AUTHOR

...view details