ਪੰਜਾਬ

punjab

ETV Bharat / videos

ਸੈਨੀਟਾਈਜ਼ਰ ਅਤੇ ਰਾਸ਼ਨ ਦੇ ਗਟਿਆ ਉਪਰ ਮੁੱਖ ਮੰਤਰੀ ਦੀ ਫੋਟੋ 'ਤੇ ਸਿਆਸਤ ਸ਼ੁਰੁ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

By

Published : Apr 2, 2020, 7:42 PM IST

ਚੰਡੀਗੜ੍ਹ : ਕੋਰੋਨਾ ਵਾਇਰਸ ਤੋਂ ਬਚਾਅ ਤੇ ਕਰਫਿਊ ਦੌਰਾਨ ਪੰਜਾਬ 'ਚ ਵੰਡੀ ਜਾਣ ਵਾਲੀ ਰਾਹਤ ਸਮਗਰੀ 'ਤੇ ਮੁੱਖ ਮੰਤਰੀ ਦੀ ਛਪੀਆਂ ਫੋਟੋਆਂ ਦਾ ਮਾਮਲਾ ਸਿਆਸੀ ਰੰਗ ਫੜ੍ਹ ਚੁੱਕਿਆ ਹੈ। ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕੈਪਟਨ ਦੀਆਂ ਫੋਟੋਆਂ ਛਾਪਣ 'ਤੇ ਨੁਕਤਾਚੀਨੀ ਕੀਤੀ ਹੈ।

ABOUT THE AUTHOR

...view details