ਪੁਲਿਸ ਮੁਲਾਜ਼ਮ 'ਤੇ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਦੀ ਦਾੜ੍ਹੀ ਪੁੱਟਣ ਦੇ ਲੱਗੇ ਇਲਜ਼ਾਮ
ਸ੍ਰੀ ਮੁਕਤਸਰ ਸਾਹਿਬ: ਹਲਕਾ ਮਲੋਟ (Malout) ਵਿੱਚ ਇਕ ਪੁਲੀਸ ਮੁਲਜ਼ਮ ਉਤੇੇ ਇੱਕ ਸਿੱਖ ਵਿਅਕਤੀ ਦੀ ਦਾੜ੍ਹੀ ਅਤੇ ਕੇਸ ਪਟਣ ਦੇ ਇਲਜ਼ਾਮ ਲੱਗੇ ਹਨ। ਉਕਤ ਵਿਅਕਤੀ ਦਾ ਕਹਿਣਾ ਸੀ ਕਿ ਅਸੀਂ ਦਰਬਾਰ ਸਾਹਿਬ (Darbar Sahib) ਜਾ ਰਹੇ ਸਨ ਤਾਂ ਪੁਲੀਸ ਮੁਲਾਜ਼ਮ ਵੱਲੋਂ ਸੜਕ ਦੇ ਵਿਚਕਾਰ ਗੱਡੀ ਖੜ੍ਹੀ ਕਰ ਕਲੋਜ਼ ਕੀਤਾ ਜਾ ਰਿਹਾ ਸੀ। ਜਦੋਂ ਉਸ ਨੂੰ ਅਸੀਂ ਗੱਡੀ ਸਾਈਡ ਤੇ ਕਰਨ ਲਈ ਕਿਹਾ ਤਾਂ ਉਸ ਨੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਦਾੜ੍ਹੀ ਪੁੱਟ ਦਿੱਤੀ।ਜਦੋਂ ਇਸ ਸੰਬੰਧੀ ਜਾਂਚ ਅਧਿਕਾਰੀ ਨਾਲ ਗੱਲ ਕੀਤੀ ਹੈ ਕਿ ਉਨ੍ਹਾਂ ਕਿਹਾ ਹੈ ਕਿ ਅਸੀਂ ਜਾਂਚ ਕਰ ਰਹੇ ਹਨ।