ਹੁਸ਼ਿਆਰਪੁਰ 'ਚ ਪੁਲਿਸ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਕਰ ਰਹੀ ਅਪੀਲ - people to stay indoors
ਕੋਰੋਨਾ ਵਾਇਰਸ ਦੇ ਬਚਾਅ ਦੇ ਲਈ ਸੂਬੇ 'ਚ ਲੱਗੇ ਕਰਫਿਊ ਦਾ ਹੁਸ਼ਿਆਰਪੁਰ ਵਿੱਚ ਰਲਿਆ ਮਿਲਿਆ ਅਸਰ ਵੇਖਣ ਨੂੰ ਮਿਲਿਆ। ਇਸ ਦੌਰਾਨ ਜਿਆਦਾਤਰ ਦੁਕਾਨਾਂ ਬੰਦ ਦਿਖਾਈ ਦਿੱਤੀਆਂ। ਇਸੇ ਦੌਰਾਨ ਪੁਲਿਸ ਵੀ ਲੋਕਾਂ ਨੂੰ ਸਮਝਾਉਂਦੀ ਹੋਈ ਦਿਖਾਈ ਦਿਤੀ।