ਮਾਸਕ ਨਾ ਪਾਉਣ 'ਤੇ ਲੋਕਾਂ ਦੇ ਕੱਟੇ ਗਏ ਚਲਾਨ - challan for no mask
ਰੂਪਨਗਰ: ਸ੍ਰੀ ਕੀਰਤਪੁਰ ਸਾਹਿਬ ਦੇ ਅਧੀਨ ਪੈਂਦੇ ਥਾਣੇ ਦੇ ਪੁਲਿਸ ਕਰਮਚਾਰੀਆਂ ਵੱਲੋਂ ਅਲੱਗ-ਅਲੱਗ ਥਾਵਾਂ ਉੱਤੇ ਨਾਕੇ ਲਾਏ ਗਏ। ਇਸ ਦੌਰਾਨ ਪੁਲਿਸ ਨੇ ਬਿਨ੍ਹਾਂ ਮਾਸਕ, ਬਿਨ੍ਹਾਂ ਸੀਟ ਬੈਲਟ ਦੇ ਕਈ ਲੋਕਾਂ ਦੇ ਚਲਾਨ ਕੱਟੇ। ਪੁਲਿਸ ਅਧਿਕਾਰੀਆਂ ਮੁਤਾਬਕ ਉਹ ਇੰਨਾਂ ਚਲਾਨਾਂ ਦੀ ਫ਼ੀਸ ਮੌਕੇ ਉੱਤੇ ਹੀ ਵਸੂਲ ਰਹੇ ਹਨ।