ਪਿੰਡ 'ਚ ਸੁੱਟੀ ਜਾ ਰਹੀ ਜ਼ਹਰੀਲੀ ਰਾਖ, ਲੋਕ ਪਰੇਸ਼ਾਨ - village
ਪਠਾਨਕੋਟ ਦੇ ਸੁਜਾਨਪੁਰ ਦੇ ਇੰਡਸਟਰੀ ਇਲਾਕੇ 'ਚ ਫੈਕਟਰੀ ਮਾਲਕ ਆਪਣਾ ਗੁੰਡਾਰਾਜ ਚਲਾ ਰਹੇ ਹਨ। ਉੁਨ੍ਹਾਂ ਵੱਲੋਂ ਪਿੰਡ ਦੇ ਖੁੱਲ੍ਹੇ 'ਚ ਫੈਕਟਰੀ ਦੀ ਜ਼ਹਰੀਲੀ ਰਾਖ ਸੁੱਟੀ ਜਾ ਰਹੀ ਹੈ ਜਿਸ ਨਾਲ ਪਿੰਡ ਵਾਸਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।