ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਨਾਟਕ "ਮੋਹਨ ਸੇ ਮਹਾਤਮਾ" ਦਾ ਹੋਇਆ ਮੰਚਨ - ਸੱਤਿਆਗ੍ਰਹਿ ਅੰਦੋਲਨ
ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਨਾਟਕ ਮੋਹਨ ਸੇ ਮਹਾਤਮਾ ਦਾ ਮੰਚਨ ਕੀਤਾ ਗਿਆ। ਇਸ ਨਾਟਕ ਨੂੰ ਡਾ. ਸੈਯਦ ਆਲਮ ਅਤੇ ਵਿਭਾ ਸ਼੍ਰੀਵਾਸਤਵ ਨੇ ਲਿੱਖਿਆ ਅਤੇ ਡਾਇਰੈਕਟ ਕੀਤਾ ਹੈ। ਇਹ ਨਾਟਕ ਗਾਂਧੀ ਜੀ ਤੇ ਆਧਾਰਿਤ ਹੈ ਇਸ ਵਿੱਚ ਸੱਤਿਆਗ੍ਰਹਿ ਅੰਦੋਲਨ ਨੂੰ ਨਾ ਸਿਰਫ਼ ਇੱਕ ਰਾਜਨੀਤਕ ਅੰਦੋਲਨ ਦੇ ਰੂਪ ਵਿੱਚ ਦਰਸਾਉਂਦਾ ਹੈ ਬਲਕਿ ਇਸ ਵਿੱਚ ਇੱਕ ਵਿਸ਼ਾਲ ਜਿਸ ਵਿਚ ਸਮਾਜਿਕ ਵਿੱਦਿਅਕ ਅਤੇ ਆਰਥਿਕ ਸੁਧਾਰ ਸ਼ਾਮਲ ਹਨ।।ਗਾਂਧੀ ਜੀ ਦੁਆਰਾ ਆਜ਼ਾਦੀ ਲਈ ਸੰਘਰਸ਼ ਦੇ ਸੁਭਾਅ ਅਤੇ ਖੇਤਰ ਦੀ ਦੁਬਾਰਾ ਪਰਿਭਾਸ਼ਾ ਦੇਣ ਵਿੱਚ ਕੇਂਦਰ ਭੂਮਿਕਾ ਨੂੰ ਦਰਸਾਉਂਦਾ ਹੈ ਖਾਸ ਕਰ ਇਹ ਇੱਕ ਲੋਕ ਲਹਿਰ ਦੇ ਰੂਪ ਵਿੱਚ ਇਹ ਨਾਟਕ ਭਾਰਤੀ ਆਜ਼ਾਦੀ ਲਹਿਰ ਪ੍ਰਤੀ ਲੋਕਾਂ ਕਿਸਾਨੀ ਅਤੇ ਬੁੱਧੀਜੀਵੀ ਉਜਾਗਰ ਕਰਦਾ ਹੈ ।ਇਸ ਨਾਟਕ ਵਿੱਚ ਅਹਿਮ ਭੂਮਿਕਾ ਰਵੀ ਰਾਜ ਸਾਗਰ, ਸਈਅਦ ਆਲਮ, ਜਸਕਿਰਨ ਚੋਪੜਾ, ਸਨਮ ਸਲਮਾਨ, ਆਸ਼ੁਤੋਸ਼ ਮਿਸ਼ਰਾ,ਹੇਮਨਕ ਸੋਨੀ,ਬਿਲਾਲ,ਅਰੀਫਾ ਨੂਰੀ, ਗਣੇਸ਼ ਕੁਮਾਰ, ਪ੍ਰਸ਼ਾਂਤ ਨਾਗਰ ਅਤੇ ਸੀਰੇਜ ਨੇ ਨਿਭਾਈ।