'ਕਲਾ ਅਤੇ ਸਾਹਿਤ ਉਤਸਵ' ਮੌਕੇ ਪੇਸ਼ ਕੀਤਾ ਗਿਆ ਪੰਜਾਬੀ ਲੋਕ ਨਾਚ - punjabi folk dance
ਚੰਡੀਗੜ੍ਹ: ਇੱਥੋ ਦੇ ਪੰਜਾਬ ਕਲਾ ਪ੍ਰੀਸ਼ਦ ਵਿੱਖੇ 'ਕਲਾ ਅਤੇ ਸਾਹਿਤ ਉਤਸਵ' ਮੌਕੇ ਪੰਜਾਬੀ ਲੋਕ ਨਾਚ ਨੂੰ ਦਰਸਾਉਂਦਾ ਹੋਇਆ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬੀ ਪਹਿਰਾਵੇ ਵਿੱਚ ਗੱਭਰੂ ਅਤੇ ਮੁਟਿਆਰਾਂ ਨੇ ਪੰਜਾਬੀ ਲੋਕ ਨਾਚ ਨੂੰ ਪੇਸ਼ ਕੀਤਾ ਹੈ।