ਬੰਦ ਦੇ ਮੱਦੇਨਜ਼ਰ ਲੋਕ ਜਾਨਵਰਾਂ ਤੱਕ ਵੀ ਪਹੁੰਚ ਰਹੇ ਨੇ ਖਾਣਾ, ਵੇਖੋ ਵੀਡੀਓ - ਜ਼ਿਰਕਪੁਰ
ਜ਼ੀਰਕਪੁਰ : ਕੋਰੋਨਾ ਵਾਇਰਸ ਦੇ ਕਾਰਨ ਪੂਰੇ ਪੰਜਾਬ ਵਿੱਚ ਲੌਕਡਾਊਨ ਚੱਲ ਰਿਹਾ ਹੈ। ਇਸ ਲੌਕਡਾਊਨ ਦੇ ਚੱਲਦਿਆਂ ਲੋੜਵੰਦਾਂ ਨੂੰ ਤਾਂ ਸਰਕਾਰ ਖਾਣਾ ਅਤੇ ਅਨਾਜ ਪਹੁੰਚਾ ਰਹੀ ਹੈ ਪਰ ਜਿਹੜੇ ਜਾਨਵਰ ਹਨ ਉਨ੍ਹਾਂ ਦਾ ਕੀ ਹੋਵੇਗਾ? ਤਾਂ ਟ੍ਰਾਈਸਿਟੀ ਵਿੱਚ ਕੁੱਝ ਲੋਕ ਅਜਿਹੇ ਵੀ ਹਨ ਜਿਹੜੇ ਭੁੱਖੇ ਜਾਨਵਰਾਂ ਤੱਕ ਖਾਣਾ ਪਹੁੰਚਾ ਰਹੇ ਹਨ।