ਮਾਂ-ਧੀ ਨਾਲ ਸ਼ਰੇਆਮ ਕੁੱਟਮਾਰ, ਵੀਡੀਓ ਵਾਇਰਲ - Beating With 2 women in jalandhar
ਸੜਕ 'ਤੇ ਖੜ੍ਹੀ ਮਹਿਲਾ ਅਤੇ ਉਸ ਦੀ ਧੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡਿਓ ਵਿੱਚ ਵੇਖਿਆ ਜਾ ਸਕਦਾ ਹੈ ਕਿ 2 ਔਰਤਾਂ ਨੂੰ ਸਥਾਨਕ ਲੋਕ ਡੰਡੇ ਅਤੇ ਪੈਰਾਂ ਨਾਲ ਕੁੱਟ ਰਹੇ ਹਨ। ਇਸ ਘਟਨਾ ਨਾਲ ਉਸ ਦੀ ਬੇਟੀ ਬੇਹੋਸ਼ ਹੋ ਗਈ ਤੇ ਉਸ 'ਤੇ ਪਾਣੀ ਦੇ ਛਿੱਟੇ ਮਾਰ ਕੇ ਉਸ ਨੂੰ ਉਠਾਇਆ ਗਿਆ। ਇਹ ਘਟਨਾ 31 ਅਕਤੂਬਰ ਦੀ ਹੈ। ਇਸ ਦਾ ਵੀਡੀਓ ਹੁਣ ਸਾਹਮਣੇ ਆਈ ਹੈ।