ਫਾਜ਼ਿਲਕਾ ਵਾਸੀਆਂ ਨੇ ਤਾੜੀਆਂ ਵਜਾ ਕੇ ਔਖੇ ਵੇਲੇ ਸੇਵਾਵਾਂ ਦੇਣ ਵਾਲਿਆਂ ਦਾ ਕੀਤਾ ਧੰਨਵਾਦ - ਫਾਜ਼ਿਲਕਾ ਨਿਊਜ਼
ਫਾਜ਼ਿਲਕਾ: ਸਥਾਨਕ ਸ਼ਹਿਰ ਵਾਸੀਆਂ ਨੇ ਪੂਰੇ ਦੇਸ਼ ਦੇ ਨਾਲ-ਨਾਲ ਸ਼ਾਮ ਨੂੰ 5 ਵਜੇ ਪੀਐਮ ਨਰਿੰਦਰ ਮੋਦੀ ਦੇ ਕਹੇ ਸ਼ਬਦਾਂ ਉੱਤੇ ਫੁੱਲ ਚੜ੍ਹਾਏ। ਲੰਘੇ ਕੱਲ੍ਹ ਨਰਿੰਦਰ ਮੋਦੀ ਵੱਲੋਂ ਕਹਿਣ ਤੇ ਪੂਰੇ ਮੁਲਕ ਵਿੱਚ ਜਨਤਾ ਕਰਫਿਊ ਲਾਇਆ ਗਿਆ ਜਿਸ ਵਿੱਚ ਸ਼ਾਮ 5 ਵਜੇ ਲੋਕਾਂ ਨੇ ਤਾੜੀਆਂ ਅਤੇ ਥਾਲੀਆਂ ਵਜਾ ਕੇ ਕਰਫਿਊ ਵਾਲੇ ਦਿਨ ਕੰਮ ਕਰਨ ਵਾਲੇ ਲੋਕਾਂ ਦੀ ਹੌਸਲਾ ਅਫਜ਼ਾਈ ਕੀਤੀ।