ਪਟਵਾਰੀ ਯੂਨੀਅਨ ਵੱਲੋਂ ਭਰਤੀ ਦਾ ਵਿਰੋਧ - ਪਟਵਾਰ ਯੂਨੀਅਨ ਨੇ ਕੀਤੀ ਮੀਟਿੰਗ
ਸ੍ਰੀ ਮੁਕਤਸਰ ਸਾਹਿਬ:ਪਿਛਲੇ ਕਰੀਬ ਸੱਠ ਦਿਨਾਂ ਤੋਂ ਪਟਵਾਰ ਯੂਨੀਅਨ ਪੰਜਾਬ ਵਿਚ ਨਵੀਂ ਭਰਤੀ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਕੰਮਕਾਰ ਠੱਪ ਕਰਕੇ ਧਰਨੇ ਲਗਾ ਰਹੇ ਸਨ ਟੈਨਰੀਆਂ ਮੰਗੀਆਂ ਮੰਗਾਂ ਸਨ ਕਿ ਪੰਜਾਬ ਵਿੱਚ ਜਲਦ ਤੋਂ ਜਲਦ ਨਵੀਂ ਭਰਤੀ ਕੀਤੀ ਜਾਵੇ ਪਰ ਪੰਜਾਬ ਸਰਕਾਰ ਵੱਲੋਂ ਭਰਤੀ ਕਰਨ ਦਾ ਜੋ ਇਸ਼ਤਿਹਾਰ ਜਾਰੀ ਕੀਤਾ ਹੈ ਉਸ ਇਸ਼ਤਿਹਾਰ ਵਿੱਚ ਇਹ ਕਿਹਾ ਗਿਆ ਕਿ ਜ਼ੋ ਪਟਵਾਰੀ ਰਿਟਾਇਰ ਹੋਏ ਹਨ ਉਨ੍ਹਾਂ ਦੀ ਭਰਤੀ ਦੁਬਾਰਾ ਕੀਤੀ ਜਾਵੇ ਪਰ ਜੋ ਰਿਟਾਇਰ ਹੋਏ ਪਟਵਾਰੀਆਂ ਨੂੰ ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਸਾਡੇ ਵਿੱਚ ਫੁੱਟ ਪਾਈ ਜਾ ਰਹੀ ਹੈ ਪਹਿਲਾਂ ਸਰਕਾਰ ਨਵੇ ਪਟਵਾਰੀ ਜੋ ਠੇਕੇ ਤੇ ਕੰਮ ਕਰ ਰਹੇ ਹਨ ਉਨ੍ਹਾਂ ਦੀ ਭਰਤੀ ਕੀਤੀ ਜਾਵੇ ਉਨ੍ਹਾਂ ਟਾਇਮ ਅਸੀਂ ਪੂਰੇ ਪੰਜਾਬ ਵਿੱਚ ਅਸੀਂ ਇਸ ਭਰਤੀ ਦਾ ਵਿਰੋਧ ਕਰਾਂਗੇ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ