ਪੰਜਾਬ

punjab

ETV Bharat / videos

ਪਟਿਆਲਾ ਦੀ ਪਰਲੀਨ ਕੌਰ ਨੇ ਪੀਸੀਐੱਸ ਦੀ ਪ੍ਰੀਖਿਆ 'ਚ ਮਾਰੀ ਬਾਜ਼ੀ - PCS

By

Published : Jun 15, 2019, 10:00 PM IST

ਪਟਿਆਲਾ: ਪਰਲੀਨ ਕੌਰ ਨੇ ਪੀ.ਸੀ.ਐੱਸ. ਦੀ ਪ੍ਰੀਖਿਆ 'ਚ ਤੀਜਾ ਸਥਾਨ ਹਾਸਿਲ ਕੀਤਾ ਹੈ, ਜਦਕਿ ਕੁੜੀਆਂ ਵਿੱਚ ਉਸ ਦਾ ਪਹਿਲਾ ਸਥਾਨ ਆਇਆ ਹੈ। ਇਸ ਮੌਕੇ ਈ.ਟੀ.ਵੀ. ਭਾਰਤ ਨਾਲ ਗੱਲ ਕਰਦੇ ਹੋਏ ਪਰਲੀਨ ਨੇ ਕਿਹਾ, "ਜੇ ਕਦੇ ਬਚਪਨ 'ਚ ਮੈਂ ਕਿਸੇ ਪ੍ਰੀਖਿਆ 'ਚ ਅਸਫਲ ਹੋਂ ਜਾਂਦੀ ਸੀ ਤਾਂ ਉਹ ਅਸਫਲਤਾ ਮੈਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਸੀ, ਮੇਰੀ ਸਫਲਤਾ 'ਚ ਮੇਰੇ ਮਾਤਾ ਪਿਤਾ ਦਾ ਬਹੁਤ ਯੋਗਦਾਨ ਹੈ।"

ABOUT THE AUTHOR

...view details