5 ਵਜੇ ਤਾੜੀਆਂ ਅਤੇ ਭਾਂਡਿਆਂ ਦੀ ਆਵਾਜ਼ ਨਾਲ ਗੂੰਜਿਆ ਪਟਿਆਲਾ - 5 ਵਜੇ ਤਾੜੀਆਂ ਅਤੇ ਭਾਂਡਿਆਂ ਦੀ ਆਵਾਜ਼ ਨਾਲ ਗੂੰਜਿਆ ਪਟਿਆਲਾ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ ਜਨਤਾ ਕਰਫਿਊ ਦਾ ਪਟਿਆਲਾ 'ਚ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਿਆ। ਜਨਤਾ ਕਰਫਿਊ ਮੌਕੇ ਸ਼ਾਮੀ 5 ਵਜੇ ਲੋਕ ਆਪਣੇ ਘਰਾਂ ਤੋਂ ਬਾਹਰ ਖੜ੍ਹੇ ਹੋ ਕੇ ਇਨ੍ਹਾਂ ਮੁਸ਼ਕਿਲ ਹਾਲਾਤਾਂ ਵਿੱਚ ਕੰਮ ਕਰ ਰਹੇ ਲੋਕਾਂ ਦਾ ਤਾੜੀਆਂ ਮਾਰ ਕੇ ,ਥਾਲੀਆਂ ਪਿੱਟ ਕੇ ,ਸ਼ੰਖ ਤੇ ਘੰਟੀਆਂ ਵਜਾ ਕੇ ਧੰਨਵਾਦ ਕੀਤਾ।