ਮਾਨਸੂਨ ਦੇ ਪਹਿਲੇ ਮੀਂਹ ਨਾਲ ਪਟਿਆਲਾ ਦੇ ਬੱਸ ਅੱਡੇ ਨੇ ਦਰਿਆ ਦਾ ਰੂਪ ਧਾਰਨ ਕੀਤਾ - bus stand
ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਮਾਨਸੂਨ ਦੇ ਪਹਿਲੇ ਮੀਂਹ ਤੋਂ ਬਾਅਦ ਮੁਸਾਫ਼ਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮੀਂਹ ਦੇ 24 ਘੰਟੇ ਬਾਅਦ ਵੀ ਪਟਿਆਲਾ ਬੱਸ ਅੱਡੇ ਵਿਚ ਪਾਣੀ ਇੰਝ ਖੜਾ ਹੈ ਜਿਵੇਂ ਇੱਥੇ ਕੋਈ ਦਰਿਆ ਹੋਵੇ, ਪਰ PRTC ਦੇ ਚੇਅਰਮੈਨ ਇਸ ਗੱਲ ਤੋਂ ਬਿਲਕੁਲ ਬੇ-ਖ਼ਬਰ ਲੱਗ ਰਹੇ ਹਨ।