ਪੰਜਾਬ

punjab

ETV Bharat / videos

ਪਠਾਨਕੋਟ: ਸ਼ਹੀਦ ਭਗਤ ਸਿੰਘ ਦੀ ਯਾਦਗਾਰ ਦੀ ਹਾਲਤ ਖਸਤਾ - memorial is deteriorating

By

Published : Jul 21, 2020, 2:30 AM IST

ਪਠਾਨਕੋਟ: ਸ਼ਹਿਰ ਵਿੱਚ ਸ਼ਹੀਦਾਂ ਦੀਆਂ ਬਣੀਆਂ ਯਾਦਗਾਰਾਂ ਤੇ ਪਾਕਰਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ। ਸ਼ਹਿਰ ਵਿੱਚ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਦੀ ਹਾਲਤ ਬਹੁਤ ਖਸਤਾ ਹੈ। ਇਸ ਯਾਦਗਾਰ ਦੀ ਸਾਫ-ਸਫਾਈ ਦੀ ਸਖਤ ਜ਼ਰੂਰਤ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਨਿਗਮ ਨੂੰ ਇਨ੍ਹਾਂ ਯਾਦਗਾਰਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਇਨ੍ਹਾਂ ਦੇ ਰੱਖ ਰਖਾਵ ਲਈ ਰੱਖਗੇ ਗਏ ਫੰਡਾਂ ਦੀ ਵਰਤੋਂ ਕਰਕੇ ਯਾਦਗਾਰਾਂ ਨੂੰ ਸਾਫ ਕਰਵਾਉਣਾ ਚਾਹੀਦਾ ਹੈ।

ABOUT THE AUTHOR

...view details