ਪੰਜਾਬ

punjab

ਪੁਲਿਸ ਮੁਲਾਜ਼ਮਾਂ ਨੇ ਪਰਿਵਾਰ ਸਣੇ ਮਨਾਇਆ 550ਵਾਂ ਪ੍ਰਕਾਸ਼ ਪੁਰਬ

By

Published : Nov 13, 2019, 10:56 AM IST

ਫਰੀਦਕੋਟ ਦੀ ਪੁਲਿਸ ਲਾਈਨ 'ਚ ਪੁਲਿਸ ਮੁਲਾਜ਼ਮਾਂ ਨੇ ਪਰਿਵਾਰ ਸਣੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਇਮਾਰਤ 'ਚ ਧੂਮ ਧਾਮ ਨਾਲ ਮਨਾਇਆ। ਸੰਗਤਾਂ ਜਿੱਥੇ ਬਾਣੀ ਸੁਣ ਨਿਹਾਲ ਹੋਈਆਂ ਉੱਥੇ ਹੀ ਗੁਰੂ ਘਰ ਸੇਵਾ ਕਰਵਾ ਪੁੰਨ ਵੀ ਖੱਟਿਆ। ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਕੀਤਾ ਅਤੇ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਵੀ ਦਿੱਤੀਆਂ।

ABOUT THE AUTHOR

...view details