ਮੀਂਹ ਪੈਣ ਕਾਰਨ ਪਾਣੀ 'ਚ ਡੁੱਬਿਆ ਪ੍ਰਸ਼ਾਸਨ ਦਾ "ਕਾਗਜ਼ੀ ਵਿਕਾਸ" - ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ : ਅਕਸਰ ਹੀ ਸਰਕਾਰਾਂ ਅਤੇ ਪ੍ਰਸ਼ਾਸ਼ਨ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਚੰਗੇ ਚੰਗੇ ਮਾਡਲਾਂ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਕਈ ਤਰਾਂ ਦੇ ਵਿਕਾਸ ਸਿਰਫ ਕਾਗਜ਼ੀ ਵਿਕਾਸ ਹੀ ਹੁੰਦੇ ਹਨ।