ਸਾਡਾ DGP ਦਿਨਕਰ ਗੁਪਤਾ ਹੀ ਹੈ: ਕੈਪਟਨ ਅਮਰਿੰਦਰ ਸਿੰਘ - ਕੈਪਟਨ ਅਮਰਿੰਦਰ ਸਿੰਘ
DGP ਦਿਨਕਰ ਗੁਪਤਾ ਦੀ ਨਿਯੁਕਤੀ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡਾ ਡੀਜੀਪੀ ਦਿਨਕਰ ਗੁਪਤਾ ਹੀ ਹੈ। CAT ਦੇ ਫ਼ੈਸਲੇ 'ਤੇ ਕੈਪਟਨ ਨੇ ਕਿਹਾ ਕਿ ਇਹ UPSC ਅਤੇ CAT ਦਾ ਆਪਸੀ ਮਾਮਲਾ ਹੈ। ਦੱਸ ਦੇਈਏ ਕੀ CAT ਵੱਲੋਂ DGP ਦਿਨਕਰ ਗੁਪਤਾ ਦੇ ਖਿਲਾਫ ਫੈਸਲਾ ਸੁਣਾਇਆ ਗਿਆ ਹੈ।