ਪੰਜਾਬ

punjab

ETV Bharat / videos

ਫੇਸਬੁੱਕ ਪੇਜ਼ 'ਤੇ ਸਸੰਥਾਵਾਂ ਲਈ ਵਰਤੀ ਗਈ ਗਲਤ ਸ਼ਬਦਵਾਲੀ ਪ੍ਰਤੀ ਸਸੰਥਾ ਪ੍ਰਤੀਨਿਧੀਆਂ 'ਚ ਰੋਸ - Organization representatives

By

Published : Jun 13, 2021, 1:49 PM IST

ਗਿੱਦੜਬਾਹਾ: ਬੀਤੀ ਰਾਤ ਕਿਸੇ ਵਿਅਕਤੀ ਵੱਲੋਂ ਆਪਣੇ ਫੇਸਬੁੱਕ ਪੇਜ਼ ‘ਗਿੱਦੜਬਾਹਾ ਲਾਈਵ’ ਰਾਹੀਂ ਕੋਵਿਡ ਦੌਰਾਨ ਸੇਵਾਵਾਂ ਨਿਭਾ ਰਹੀਆਂ ਸਮਾਜ ਸੇਵੀ ਸਸੰਥਾਵਾਂ ਵੱਲੋਂ ਦਿੱਤੀ ਜਾ ਰਹੀ ਮਦਦ ਦੀ ਕੁਝ ਵਿਅਕਤੀਆਂ ਵੱਲੋਂ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ। ਇਸ ਤੋਂ ਬਾਅਦ ਹਰਕਤ ਵਿੱਚ ਆਈਆਂ ਸ਼ਹਿਰ ਦੀਆਂ ਸਮੂਹ ਸਮਾਜਸੇਵੀ ਸੰਸੰਥਾਵਾਂ ਦੇ ਪ੍ਰਤੀਨਿਧੀਆਂ ਦੀ ਇੱਕ ਮੀਟਿੰਗ ਸਮਾਜ ਸੇਵੀ ਸਸੰਥਾਵਾਂ ਦੇ ਕੋਆਰਡੀਨੇਟਰ ਅਨਮੋਲ ਜੁਨੇਜਾਬਬਲੂ ਦੀ ਅਗਵਾਈ ਵਿੱਚ ਸਥਾਨਕ ਮੰਡੀ ਵਾਲੀ ਧਰਮਸ਼ਾਲਾ ਵਿਖੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਇੰਨਾਂ ਸਸੰਥਾਵਾਂ ਦੇ ਪ੍ਰਤੀਨਿਧੀਆਂ ਨੇ ਉਕਤ ਪੇਜ਼ ਨੂੰ ਚਲਾਉਣ ਵਾਲੇ ਵਿਅਕਤੀ ਦੀ ਸ਼ਖਤ ਸ਼ਬਦਾਂ ਵਿਚ ਨਿਖੇਧੀ ਕੀਤੀ।

ABOUT THE AUTHOR

...view details