ਪਠਾਨਕੋਟ: ਗਰਮ ਕੱਪੜੇ ਵੰਡ ਕੇ ਇਹ ਸੰਸਥਾ ਗਰੀਬ ਪਰਿਵਾਰਾਂ ਦੀ ਕਰ ਰਹੀ ਸੇਵਾ - organization collects warm clothes
ਪਠਾਨਕੋਟ: ਸਥਾਨਕ 'ਸੇਵ ਦ ਗਰਲ ਚਾਇਲਡ' ਸੰਸਥਾ ਨੇ ਇੱਕ ਉਪਰਾਲਾ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਗਰੀਬ ਪਰਿਵਾਰ ਲਈ ਇਸ ਸਰਦੀ ਦੇ ਮੌਸਮ 'ਚ ਗਰਮ ਕੱਪੜਿਆਂ ਦਾ ਇੰਤਜ਼ਾਮ ਕੀਤਾ। ਉਹ ਲੋਕਾਂ ਤੋਂ ਗਰਮ ਕੱਪੜੇ ਇੱਕਠੇ ਕਰ ਗਰੀਬ ਲੋਕਾਂ 'ਚ ਵੰਡ ਰਹੇ ਹਨ। ਇਸ ਬਾਬਤ ਸੰਸਥਾ ਦੇ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਵੀ ਬਾਹਰ ਨਿਕਲਣ ਤਾਂ ਘਰ ਵਿੱਚ ਪਏ ਕੁਝ ਗਰਮ ਕੱਪੜੇ ਲੈ ਕੇ ਨਿਕਲਣ ਤਾਂ ਜੋ ਗਰੀਬਾਂ ਦੀ ਮਦਦ ਹੋ ਸਕੇ।